Prof. Kuldip Pelia
kpelia@yahoo.com
Tel.604-339-2654
778-681-4447
Surrey, BC, Canada
Punjabi Tutor
Surrey, BC V3T
ph: 604-339-2654
kpelia
Verbs are the soul of any language. Some Punjabi verbs are given below.
Note: Add "to" to all English verbs- like to advise, to agree (infinitive form)
PUNJABI VERBS
Verb(infinitive) | Verb(infinitive) | Past Participle |
To eat | ਖਾਣਾ | ਖਾਧਾ |
drink | ਪੀਣਾ | ਪੀਤਾ |
read | ਪੜ੍ਹਨਾ | ਪੜ੍ਹਿਆ |
write | ਲਿਖਣਾ | ਲਿਖਿਆ |
speak | ਬੋਲਣਾ | ਬੋਲਿਆ |
sit | ਬੈਠਣਾ | ਬੈਠਿਆ |
stand | ਖੜਾ ਹੋਣਾ | ਖੜਾ ਹੋਇਆ |
see | ਦੇਖਣਾ | ਦੇਖਿਆ |
play | ਖੇਲਣਾ | ਖੇਲਿਆ |
sleep | ਸੌਣਾ | ਸੁੱਤਾ |
cook | ਪਕਾਉਣਾ | ਪਕਾਇਆ |
do | ਕਰਨਾ | ਕੀਤਾ |
make | ਬਣਾਉਣਾ | ਬਣਾਇਆ |
think | ਸੋਚਣਾ | ਸੋਚਿਆ |
laugh | ਹੱਸਣਾ | ਹੱਸਿਆ |
smile | ਮੁਸਕਰਾਉਣਾ | ਮੁਸਕਰਾਇਆ |
hold | ਫੜਨਾ | ਫੜਿਆ |
earn | ਕਮਾਉਣਾ | ਕਮਾਇਆ |
come | ਆਉਣਾ | ਆਇਆ |
go | ਜਾਣਾ | ਗਿਆ |
boil | ਉਬਲਣਾ | ਉਬਲਿਆ |
jump | ਉਛਲਣਾ | ਉਛਲਿਆ |
get | ਲੈਣਾ | ਲਿਆ |
chew | ਚਬਾਉਣਾ | ਚਬਾਇਆ |
send | ਭੇਜਣਾ | ਭੇਜਿਆ |
forget | ਭੁਲਣਾ | ਭੁਲਿਆ |
arrive, reach | ਪਹੁੰਚਣਾ | ਪਹੁੰਚਿਆ |
end | ਖਤਮ ਹੋਣਾ | ਖਤਮ ਹੋਇਆ |
walk | ਤੁਰਨਾ | ਤੁਰਿਆ |
throw | ਸੁੱਟਣਾ | ਸੁੱਟਿਆ |
win | ਜਿੱਤਣਾ | ਜਿਤਿਆ |
pour | ਪਾਉਣਾ | ਪਾਇਆ |
wash | ਧੋਣਾ | ਧੋਤਾ |
save | ਬਚਾਉਣਾ | ਬਚਾਇਆ |
say | ਕਹਿਣਾ | ਕਿਹਾ |
wear | ਪਹਿਨਣਾ | ਪਹਿਨਿਆ |
call | ਬੁਲਾਉਣਾ | ਬੁਲਾਇਆ |
cry | ਰੋਣਾ | ਰੋਇਆ |
bring | ਲਿਆਉਣਾ | ਲਿਆਂਦਾ |
give | ਦੇਣਾ | ਦਿੱਤਾ |
take | ਲੈਣਾ | ਲਿਆ |
tell | ਦੱਸਣਾ | ਦੱਸਿਆ |
distribute | ਵੰਡਣਾ | ਵੰਡਿਆ |
spend | ਖਰਚਣਾ | ਖਰਚਿਆ |
sell | ਵੇਚਣਾ | ਵੇਚਿਆ |
buy | ਖਰੀਦਣਾ | ਖਰੀਦਿਆ |
lift | ਚੁੱਕਣਾ | ਚੁਕਿਆ |
cut | ਕੱਟਣਾ | ਕੱਟਿਆ |
become | ਬਣਨਾ | ਬਣਿਆ |
Begin,start | ਸ਼ੁਰੂ ਕਰਨਾ | ਸ਼ੁਰੂ ਕੀਤਾ |
break | ਟੁਟਣਾ | ਟੁਟਿਆ |
choose | ਚੁਣਨਾ | ਚੁਣਿਆ |
fall | ਡਿਗਣਾ | ਡਿਗਿਆ |
feel | ਮਹਿਸੂਸ ਕਰਨਾ | ਮਹਿਸੂਸਕੀਤਾ |
fly | ਉਡਣਾ | ਉਡਿਆ |
know | ਜਾਣਨਾ | ਜਾਣਿਆ |
lose | ਗੁਆਚਣਾ | ਗੁਆਚਿਆ |
rise | ਵਧਣਾ | ਵਧਿਆ |
run | ਦੌੜਨਾ | ਦੌੜਿਆ |
shake | ਹਿਲਾਉਣਾ | ਹਿਲਾਇਆ |
ask | ਪੁੱਛਣਾ | ਪੁੱਛਿਆ |
change | ਬਦਲਣਾ | ਬਦਲਿਆ |
happen | ਹੋਣਾ | ਹੋਇਆ |
kiss | ਚੁੰਮਣਾ | ਚੁੰਮਿਆ |
learn | ਸਿੱਖਣਾ | ਸਿਖਿਆ |
can | ਸਕਣਾ | ਸਕਿਆ |
reduce | ਘਟਾਉਣਾ | ਘਟਾਇਆ |
increase | ਵਧਾਉਣਾ | ਵਧਾਇਆ |
talk | ਗਲਾਂ ਕਰਨਾ | ਗਲਾਂ ਕੀਤੀਆਂ |
clean | ਸਫਾਈ ਕਰਨਾ | ਸਫਾਈ ਕੀਤੀ |
fill | ਭਰਨਾ | ਭਰਿਆ |
greet | ਸਵਾਗਤ ਕਰਨਾ | ਸਵਾਗਤ ਕੀਤਾ |
remember | ਯਾਦ ਕਰਨਾ | ਯਾਦ ਕੀਤਾ |
remind | ਯਾਦ ਦਿਲਾਉਣਾ | ਯਾਦ ਦਿਲਾਈ |
divide | ਵੰਡਣਾ | ਵੰਡਿਆ |
live | ਰਹਿਣਾ | ਰਿਹਾ |
repeat | ਦੁਹਰਾਉਣਾ | ਦੁਹਰਾਇਆ |
invite | ਬੁਲਾਉਣਾ | ਬੁਲਾਇਆ |
push | ਧੱਕਣਾ | ਧੱਕਿਆ |
pull | ਖਿਚਣਾ | ਖਿਚਿਆ |
stop | ਰੁਕਣਾ, ਰੋਕਣਾ | ਰੁਕਿਆ,ਰੋਕਿਆ |
turn | ਮੁੜਨਾ | ਮੁੜਿਆ |
work | ਕੰਮ ਕਰਨਾ | ਕੰਮ ਕੀਤਾ |
twist | ਮੋੜਨਾ | ਮੋੜਿਆ |
sing | ਗਾਉਣਾ | ਗਾਇਆ |
Special Verbs
ਲੈਣਾ
1. ਮੈਂ ਨਾਵਲ ਪੜ੍ਹ ਲਿਆ ਹੈ.
2. ਉਸ ਨੇ ਕਿਤਾਬ ਪੜ੍ਹ ਲਈ ਹੈ.
3. ਉਹਨਾਂ ਨੇ ਫਿਲਮ ਦੇਖ ਲਈ ਹੈ.
4. ਸਾਰਿਆਂ ਨੇ ਚਾਹ ਪੀ ਲਈ ਹੈ.
5. ਤੁਸੀਂ ਸੌਂ ਲਿਆ?
6. ਉਹਨੇ ਪਾਣੀ ਪੀ ਲਿਆ ਹੈ.
7. ਮੈਂ ਆਰਾਮ ਕਰ ਲਿਆ ਹੈ.
8. ਮਾਂ ਨੇ ਖਾਣਾ ਬਣਾ ਲਿਆ ਹੈ.
ਜਾਣਾ
1. ਰਾਮ ਆ ਗਿਆ ਹੈ.
2. ਤੁਸੀਂ ਆ ਗਏ ?
3. ਏਮੀ ਚਲੀ ਗਈ.
4. ਕੰਮ ਖਤਮ ਹੋ ਗਿਆ.
5. ਦਿਨ ਚੜ੍ਹ ਗਿਆ ਹੈ.
6. ਬੱਚੇ ਤਿਆਰ ਹੋ ਗਏ ਨੇ.
ਲੱਗਣਾ
1. ਠੰਡ ਲਗਦੀ ਹੈ, ਗਰਮੀ ਲਗਦੀ ਹੈ.
2. ਮੈਨੂੰ ਭੁੱਖ ਲਗੀ ਹੈ, ਤੇਹ ਲਗੀ ਹੈ.
3. ਮੈਨੂੰ ਖੀਰ ਬਹੁੱਤ ਸਵਾਦ ਲੱਗਦੀ ਹੈ.
4. ਉਸ ਨੂੰ ਆਪਣੇ ਮਾਸਟਰ ਤੋਂ ਡਰ ਲਗਦਾ ਹੈ.
5. ਰਮੇਸ਼ ਨੂੰ ਕੇਰਨ ਬਹੁੱਤ ਚੰਗੀ ਲਗਦੀ ਹੈ.
ਪੈ ਜਾਣਾ
1. ਭੋਗ ਪੈ ਗਿਆ ਹੈ.
2.ਸ਼ਾਮ ਪੈ ਗਈ ਹੈ.
3. ਰਾਤ ਪੈ ਗਈ ਹੈ.
4.ਮੁਸੀਬਤ ਪੈ ਗਈ ਹੈ.
5. ਤੈਨੂੰ ਕਾਹਦਾ ਡਰ ਪੈ ਗਿਆ?
6. ਰਮੇਸ਼ ਨੂੰ ਭੈੜੀ ਆਦਤ ਪੈ ਗਈ ਹੈ.
ਚਾਹੁਣਾ
1. ਮੈਂ ਚਾਹ ਪੀਣੀ ਚਾਹੁੰਦਾ ਹਾਂ,ਮੈਂ ਚੌਲ ਖਾਣੇ ਚਾਹੁੰਦਾ ਹਾ.
2. ਕੀ ਤੁਸੀਂ ਵੈਨਕੂਵਰ ਜਾਣਾ ਚਾਹੁੰਦੇ ਹੋ?
3. ਕਿਰਨ ਡਾਕਟਰ ਬਣਨਾ ਚਾਹੁੰਦੀ ਹੈ.
4. ਉਹ ਕੁੱਝ ਕਹਿਣਾ ਚਾਹੁੰਦੀ ਹੈ.
5. ਤੁਹਾਨੂੰ ਕੀ ਚਾਹੀਦਾ ਹੈ?
6. ਮੈਨੂੰ ਦੋ ਕਮੀਜ਼ਾਂ ਚਾਹੀਦੀਆਂ ਹਨ.
7. ਬੱਚਿਆਂ ਨੂੰ ਆਪਣੇ ਮਾਂ ਬਾਪ ਦੀ ਇਜ਼ਤ ਕਰਨੀ ਚਾਹੀਦੀ ਹੈ.
8. ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ.
9. ਕੀ ਤੁਸੀਂ ਆਉਣਾ ਚਾਹੁੰਦੇ ਹੋ?
10. ਕੀ ਤੁਸੀਂ ਜਾਣਾ ਚਾਹੁੰਦੇ ਹੋ?
11. ਮੈਂ ਚਾਹ ਪੀਣੀ ਚਾਹੁੰਦਾ ਹਾਂ.
12. ਉਹ ਬੈਠਣਾ ਚਾਹੁੰਦਾ ਹੈ.
13. ਤੁਹਾਨੂੰ ਸਮੇਂ ਸਿਰ ਆਉਣਾ ਚਾਹੀਦਾ ਹੈ.
14. ਮੈਨੂੰ ਆਰਾਮ ਕਰਨਾ ਚਾਹੀਦਾ ਹੈ.
15. ਤੁਹਾਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ.
16. ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
17. ਹਾਂ, ਮੈ ਕੁਝ ਕਹਿਣਾ ਚਾਹੁੰਦਾ ਹਾਂ.
18. ਮੈਂ ਹੱਸਣਾ ਚਾਹੁੰਦਾ ਹਾਂ.
19. ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ
.20. ਤੁਹਾਨੂੰ ਹੁਣ ਜਾਣਾ ਚਾਹੀਦਾ ਹੈ.
21. ਉਹ ਪੜ੍ਹਨਾ ਚਾਹੁੰਦਾ ਹੈ.
22. ਉਹ ਸੌਣਾ ਚਾਹੁੰਦਾ ਹੈ.
23. ਉਹ ਸਰੀ ਵਿੱਚ ਰਹਿਣਾ ਚਾਹੁੰਦੇ ਹਨ.
24 ਮੈਨੂੰ $50000 ਦਾ ਕਰਜ਼ਾ ਚਾਹੀਦਾ ਹੈ.
25. ਮੈਂ ਇੱਕ ਕਮੀਜ਼ ਖਰੀਦਣੀ ਚਾਹੁੰਦਾ ਹਾਂ.
ਆਉਣਾ
1. ਕੀ ਤੁਹਾਨੂੰ ਪੰਜਾਬੀ ਆਉਂਦੀ ਹੈ?
2. ਮੈਂਨੂੰ ਤਰਨਾ ਆਉਂਦਾ ਹੈ.
3. ਡੇਵਿਡ ਨੂੰ ਕਾਰ ਚਲਾਉਣੀ ਆਉਂਦੀ ਹੈ.
4. ਦੇਵ ਨੂੰ ਫੁਟਬਾਲ ਖੇਡਣਾ ਆਉਂਦਾ ਹੈ.
5. ਰੀਨਾ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ.
Punjabi Transitive Verbs
1. To cook 2. cook 3. work 4. start 5. start 6. clean 7. be angry 8. try 9. answer 10. tell a lie 11. seem 12. forget 13. forgive 14. memorize 15. come to mind 16. return 17. waste 18. bore 19. feel bored 20. call(telephone) 21. gather 22. love 23. select (choose) 24. like 25. get hurt 26. feel cold 27. be happy 28. make noise 29. get revenge 30. be hungry 31. be thirsty
Note: Please add "to" before verbs in English. Ex. to cook, to like etc. | 1. ਖਾਣਾ ਪਕਾਉਣਾ 2. ਖਾਣਾ ਬਣਾਉਣਾ 3. ਕੰਮ ਕਰਨਾ 4. ਅਰੰਭ ਕਰਨਾ 5. ਸ਼ੁਰੂ ਕਰਨਾ 6. ਸਾਫ ਕਰਨਾ 7. ਗੁੱਸੇ ਹੋਣਾ 8. ਕੋਸ਼ਿਸ਼ ਕਰਨਾ 9. ਜੁਆਬ ਦੇਣਾ 10. ਝੂਠ ਬੋਲਣਾ 11. ਨਜ਼ਰ ਆਉਣਾ 12. ਭੁੱਲ ਜਾਣਾ 13. ਮਾਫ ਕਰਨਾ 14. ਯਾਦ ਕਰਨਾ 15. ਯਾਦ ਆਉਣਾ 16. ਵਾਪਿਸ ਕਰਨਾ 17. ਜਾਇਆ ਕਰਨਾ 18. ਬੋਰ ਕਰਨਾ 19. ਬੋਰ ਹੋਣਾ 20. ਟੈਲੀਫੋਨ ਕਰਨਾ 21. ਇਕੱਠਾ ਕਰਨਾ 22. ਪਿਆਰ ਕਰਨਾ 23. ਪਸੰਦ ਕਰਨਾ 24. ਪਸੰਦ ਆਉਣਾ 25. ਸੱਟ ਲਗਣਾ 26. ਸਰਦੀ ਲਗਣਾ 27. ਖੁਸ਼ ਹੋਣਾ 28. ਰੌਲਾ ਪਾਉਣਾ 29. ਬਦਲਾ ਲੈਣਾ 30. ਭੁੱਖ ਲਗਣਾ 31. ਪਿਆਸ ਲਗਣਾ
|
1. feel sleepy 2. make a mischief 3. be afraid 4. be late 5. know how to swim 6. brush 7. pray 8. scheme 9. give attention 10. feel pain 11. be trunk 12. irritate 13. rest 14. enjoy 15. celebrate 16. harass 17. copy (imitate) 18. get angry 19. be sick 20. be in pain 21. feel pain 22. be sorry 23. feel sorry 24. sweat 25. go for a walk 26. get surprised 27. be after 28. welcome 29. worry 30. remind 31. be emotional
Note: Please add "to" before verbs in English. Ex. to cook, to like etc.
| 1. ਨੀਂਦ ਆਉਣਾ 2. ਸ਼ਰਾਰਤ ਕਰਨਾ 3. ਡਰ ਲਗਣਾ 4. ਦੇਰ ਨਾਲ ਆਉਣਾ 5. ਤਰਨਾ ਆਉਣਾ 6. ਬੁਰਸ਼ ਕਰਨਾ 7. ਪਾਠ ਕਰਨਾ 8. ਸਕੀਮਾਂ ਬਣਾਉਣਾ 9. ਧਿਆਨ ਦੇਣਾ 10. ਦਰਦ ਹੋਣਾ 11. ਸ਼ਰਾਬੀ ਹੋਣਾ 12. ਖੁਰਕ ਹੋਣਾ 13. ਅਰਾਮ ਕਰਨਾ 14. ਅਨੰਦ ਮਾਨਣਾ 15. ਖੁਸ਼ੀ ਮਨਾਉਣਾ 16. ਤੰਗ ਕਰਨਾ 17. ਰੀਸ ਲਾਉਣਾ 18. ਗੁੱਸਾ ਆਉਣਾ 19. ਬੁਖਾਰ ਹੋਣਾ 20. ਦੁਖੀ ਹੋਣਾ 21. ਦੁਖ ਲਗਣਾ 22. ਅਫਸੋਸ ਹੋਣਾ 23. ਅਫਸੋਸ ਕਰਨਾ 24. ਪਸੀਨਾ ਆਉਣਾ 25. ਸੈਰ ਕਰਨਾ 26. ਹੈਰਾਨ ਹੋਣਾ 27. ਪਿੱਛੇ ਪੈਣਾ 28. ਸਵਾਗਤ ਕਰਨਾ 29. ਫਿਕਰ ਕਰਨਾ 30. ਯਾਦ ਦਿਲਾਉਣਾ 31. ਜਜ਼ਬਾਤੀ ਹੋਣਾ |
Punjabi is the 2nd most-spoken language in British Columbia, and the 3rd most-spoken in Canada.
Please also visit:
www.SurreyCommunityCollege.com
Copy Right 2015. All rights reserved.
Punjabi Tutor
Surrey, BC V3T
ph: 604-339-2654
kpelia