Prof. Kuldip Pelia
kpelia@yahoo.com
Tel.604-339-2654
778-681-4447
Surrey, BC, Canada
Punjabi Tutor
Surrey, BC V3T
ph: 604-339-2654
kpelia
Cases In Punjabi | ||||||
Case | 1st Person | 2nd Person | 3rd Person | |||
| Singular | Plural | Singular | Plural | Singular | Plural |
Nominative | I ਮੈਂ | We ਅਸੀਂ | You ਤੂੰ | You ਤੁਸੀਂ | He, She, It ਉਹ, ਉਹ, ਇਹ | They ਉਹ |
Objective | Me ਮੈਨੂੰ | Us ਸਾਨੂੰ | To you ਤੈਨੂੰ | You ਤੁਹਾਨੂੰ | Him, Her ਉਹਨੂੰ, ਉਹਨੂੰ | Them ਉਹਨਾਂ ਨੂੰ |
Instrumental | By me, ਮੇਰੇ ਕੋਲੋਂ | By us ਸਾਡੇ ਕੋਲੋਂ | By you ਤੇਰੇ ਕੋਲੋਂ | By you ਤੁਹਾਡੇ ਕੋਲੋਂ | By him, By her, That ਉਸ ਕੋਲੋਂ,ਉਸ ਕੋਲੋਂ, ਉਹ | By them ਉਹਨਾਂ ਕੋਲੋਂ |
Dative | Me For me ਮੇਰੇ ਲਈ | Us For us ਸਾਡੇ ਲਈ | To you For you ਤੇਰੇ ਲਈ | To you For you ਤੁਹਾਡੇ ਲਈ | Him, Her, That For him, For her, For that ਉਹਦੇ ਲਈ | Them For them ਉਹਨਾਂ ਲਈ |
Ablative | From me ਮੈਥੋਂ, ਮੇਰੇ ਤੋਂ | From us ਸਾਡੇ ਤੋਂ, ਸਾਥੋਂ | From you ਤੇਰੇ ਤੋਂ | From you ਤੁਹਾਡੇ ਤੋਂ | From him, From her, From that ਉਹਤੋਂ | From them ਉਹਨਾਂ ਤੋਂ |
Possessive | My mine ਮੇਰਾ, ਮੇਰੀ-- | Our ਸਾਡਾ,ਸਾਡੀ-- | Your ਤੇਰਾ,ਤੇਰੀ-- | Your ਤੁਹਾਡਾ-- | His, Her, Its ਉਹਦਾ,ਉਹਦੀ-- | Their ਉਹਨਾਂ ਦਾ- |
Locative | In me On me ਮੇਰੇ ਤੇ | In us On us ਸਾਡੇ ਤੇ | In you On you ਤੇਰੇ ਤੇ | In you On you ਤੁਹਾਡੇ ਤੇ | In him, In her, In it,on him, on her, on it ਉਸਤੇ | In them, on them ਉਹਨਾਂ ਤੇ |
Punjabi Postpositions | |
Postposition | Meaning |
above | ਮੁਕਾਬਲੇ ਵਿੱਚ ਉੱਚਾ, ਉਪਰ |
after | ਬਾਅਦ |
against | ਵਿਰੁੱਧ |
along | ਨਾਲ ਨਾਲ |
among | ਵਿੱਚੋਂ |
around | ਆਲੇ ਦੁਆਲੇ, ਲਗਭਗ |
before | ਪਹਿਲਾਂ |
behind | ਪਿੱਛੇ |
below | ਥੱਲੇ |
beneath | ਥੱਲੇ |
beside | ਨਾਲ |
between | ਦਰਮਿਆਨ |
by | ਨੇੜੇ, ਨਜ਼ਦੀਕ |
close to | ਨੇੜੇ, ਨਜ਼ਦੀਕ |
down | ਥੱਲੇ ਕਰਨਾ |
from | ਤੋਂ |
in | ਵਿੱਚ |
in front of | ਦੇ ਸਾਹਮਣੇ |
inside | ਅੰਦਰਲਾ ਪਾਸਾ, ਅੰਦਰ |
into | ਵਿੱਚ |
near | ਨੇੜੇ, ਨਜ਼ਦੀਕ |
next to | ਨਾਲ |
on | ਉੱਤੇ |
opposite | ਉਲਟਾ |
out of | ਵਿੱਚੋਂ |
outside | ਬਾਹਰਲਾ ਪਾਸਾ, ਬਾਹਰ |
over | ਉੱਤੇ |
round | ਗੋਲ |
through | ਵਿੱਚੋਂ |
to | ਨੂੰ |
towards | ਵਲ |
under | ਥੱਲੇ |
underneath | ਥੱਲੇ |
up | ਉੱਪਰ
Tenses |
Simple Present Tense I (m) drink water. ਮੈਂ ਪਾਣੀ ਪੀਂਦਾ ਹਾਂ. I (f) drink water. ਮੈਂ ਪਾਣੀ ਪੀਂਦੀ ਹਾਂ. We (m) drink water. ਅਸੀਂ ਪਾਣੀ ਪੀਂਦੇ ਹਾਂ. We (f) drink water. ਅਸੀਂ ਪਾਣੀ ਪੀਂਦੀਆਂ ਹਾਂ. You (m-informal) drink water. ਤੂ੍ੰ ਪਾਣੀ ਪੀਂਦਾ ਹੈਂ. You (f-informal) drink water. ਤੂ੍ੰ ਪਾਣੀ ਪੀਂਦੀ ਹੈਂ. you(m-formal or plural) drink water-ਤੁਸੀਂ ਪਾਣੀ ਪੀਂਦੇ ਹੋ. you(f-formal or pl.) drinkwater. ਤੁਸੀਂ ਪਾਣੀ ਪੀਂਦੀਆਂ ਹੋ. He drinks water. ਉਹ ਪਾਣੀ ਪੀਂਦਾ ਹੈ. She drinks water. ਉਹ ਪਾਣੀ ਪੀਂਦੀ ਹੈ. They (m) drink water. ਉਹ ਪਾਣੀ ਪੀਂਦੇ ਹਨ. They (f) drink water. ਉਹ ਪਾਣੀ ਪੀਂਦੀਆਂ ਹਨ. | Simple Past Tense I drank water. ਮੈਂ ਪਾਣੀ ਪੀਤਾ. We drank water. ਅਸੀਂ ਪਾਣੀ ਪੀਤਾ. You (informal) drank water. ਤੂੰ ਪਾਣੀ ਪੀਤਾ. you (formal) drank. water--ਤੁਸੀਂ ਪਾਣੀ ਪੀਤਾ. He/she drank water. ਉਸ ਨੇ ਪਾਣੀ ਪੀਤਾ. They drank water. ਉਹਨਾਂ ਨੇ ਪਾਣੀ ਪੀਤਾ. Note: In the past tense, verb follows the gender and number of object. Water (ਪਾਣੀ) is a masculine singular noun |
Punjabi Future Tense | |
1. At what time will you eat? 2. When will you eat? 3. Will you eat? 4. Will he eat? 5. No, he won't 6. We'll go to Gurdwara (Sikh temple) today. 7. We'll go to Gurdwara in the evening. 8. Both of us will come 9. All of them will go to movies at 4'o clock. 10. We'll think about it. 11. They'll try to come. 12. I'll wait for you. 13. When will the kids be back from school? 14. Who'll teach you English? 15. You'll go to Vancouver tomorrow. 16. We'll be coming at 6'o clock. ( female group) 17. What'll Surinder like (girl)? 18. Who'll open the door? 19. Are you going today (Will you go today)? 20. When are you going (When will you go)? 21. Do you want to eat (Will you eat)? 22. Want to drink water(Will you drink water)? 23. Are you going to study now (Will you study now? 24. Which school you'll go (join)? | 1.ਤੁਸੀਂ ਕਿੰਨੇ ਵੱਜੇ ਖਾਣਾ ਖਾਓਗੇ ? 2. ਤੁਸੀਂ ਕਦੋਂ ਖਾਣਾ ਖਾਓਗੇ ? ਤੁਸੀਂ ਖਾਣਾ ਕਦੋਂ ਖਾਓਗੇ ? 3. ਕੀ ਤੁਸੀਂ ਖਾਣਾ ਖਾਓਗੇ ? 4. ਕੀ ਉਹ ਖਾਣਾ ਖਾਏਗਾ ? 5. ਨਹੀਂ, ਉਹ ਖਾਣਾ ਨਹੀਂ ਖਾਏਗਾ. 6. ਅਸੀਂ ਅੱਜ ਗੁਰਦਵਾਰੇ ਜਾਂਵਾਂਗੇ. 7. ਅਸੀਂ ਸ਼ਾਮ ਨੂੰ ਗੁਰਦਵਾਰੇ ਜਾਂਵਾਂਗੇ. 8.ਅਸੀਂ ਦੋਨੋਂ ਆਂਵਾਂਗੇ. 9. ਉਹ ਸਾਰੇ 4 ਵੱਜੇ ਸਿਨੇਮਾ ਦੇਖਣ ਜਾਣਗੇ 10. ਅਸੀਂ ਇਸ ਬਾਰੇ ਸੋਚਾਂਗੇ. 11. ਉਹ ਆਉਣ ਦੀ ਕੋਸ਼ਿਸ਼ ਕਰਨਗੇ. 12. ਮੈਂ ਤੁਹਾਡੀ ਉਡੀਕ ਕਰਾਂਗਾ. 13. ਬੱਚੇ ਸਕੂਲ ਤੋਂ ਕਦੋਂ ਵਾਪਸ ਆਉਣਗੇ ? 14. ਤੁਹਾਨੂੰ ਅੰਗ੍ਰੇਜ਼ੀ ਕੌਣ ਪੜ੍ਹਾਏਗਾ ? 15. ਤੁਸੀਂ ਕਲ੍ਹ ਵੈਨਕੂਵਰ ਜਾਓਗੇ. 16.ਅਸੀਂ 6 ਵੱਜੇ ਆਂਵਾਂਗੀਆਂ. 17. ਸੁਰਿੰਦਰ ਕੀ ਪਸੰਦ ਕਰੇਗੀ ? 18. ਦਰਵਾਜ਼ਾ ਕੌਣ ਖੋਲੇਗਾ ? 19. ਅੱਜ ਜਾਣਾ ? 20. ਤੁਸੀਂ ਕਦੋਂ ਜਾਣਾ ? ਕਦੋਂ ਜਾਣਾ ਤੁਸੀਂ ? 21. ਰੋਟੀ ਖਾਣੀ ? 22. ਪਾਣੀ ਪੀਣਾ ? 23. ਪੜ੍ਹਨਾ ਹੁਣ ? 24. ਤੁਸੀਂ ਕਿਹੜੇ ਸਕੂਲ ਜਾਓਗੇ ?
|
Punjabi is the 5th Most-spoken language in Canada.
Punjabi is the 10th Most-spoken language in the World.
Please also visit:
www.SurreyCommunityCollege.com
Copy Right 2015. All rights reserved.
Punjabi Tutor
Surrey, BC V3T
ph: 604-339-2654
kpelia