Prof. Kuldip Pelia
kpelia@yahoo.com
Tel.604-339-2654
778-681-4447
Surrey, BC, Canada
Punjabi Tutor
Surrey, BC V3T
ph: 604-339-2654
kpelia
PUNJABI CONVERSATION
ਪੰਜਾਬੀ ਗੱਲਬਾਤ
|
For Punjabi courses being offered, please go Punjabi Courses link Please also read the Benefits of Bilinguism |
ENGLISH
Possessives
1. This is my book 2. These are my books 3. That is my book 4. Is that my book? 5. We have two kids 6. We have a son 7. This is your book 8. These are their books 9. These are your books (form.) 10. This is his/her shirt 11. These are their tables 12. These are your chairs (form.) 13. I have 4 shirts 14. I have two uncles 15. He/she has three chairs 16. They have five tables 17. Where is the hospital? 18. Where is Joginder?
| 1. ਇਹ ਮੇਰੀ ਕਿਤਾਬ ਹੈ 2. ਇਹ ਮੇਰੀਆਂ ਕਿਤਾਬਾਂ ਹਨ 3. ਉਹ ਮੇਰੀ ਕਿਤਾਬ ਹੈ 4. ਕੀ ਉਹ ਮੇਰੀ ਕਿਤਾਬ ਹੈ? 5. ਸਾਡੇ ਦੋ ਬੱਚੇ ਹਨ 6. ਸਾਡਾ ਇੱਕ ਪੁੱਤਰ ਹੈ 7. ਇਹ ਤੁਹਾਡੀ ਕਿਤਾਬ ਹੈ 8. ਇਹ ਉਹਨਾਂ ਦੀਆਂ ਕਿਤਾਬਾਂ ਹਨ 9. ਇਹ ਤੁਹਾਡੀਆਂ ਕਿਤਾਬਾਂ ਹਨ 10.ਇਹ ਉਸ ਦੀ ਕਮੀਜ਼ ਹੈ 11.ਇਹ ਉਹਨਾਂ ਦੇ ਮੇਜ਼ ਹਨ 12.ਇਹ ਤੁਹਾਡੀਆਂ ਕੁਰਸੀਆਂ ਹਨ 13.ਮੇਰੇ ਕੋਲ ਚਾਰ ਕਮੀਜ਼ਾਂ ਹਨ 14.ਮੇਰੇ ਦੋ ਚਾਚੇ ਹਨ 15.ਉਸ ਦੇ ਕੋਲ ਤਿੰਨ ਕੁਰਸੀਆਂ ਹਨ 16.ਉਹਨਾਂ ਕੋਲ ਪੰਜ ਮੇਜ਼ ਹਨ 17.ਹਸਪਤਾਲ ਕਿੱਥੇ ਹੈ? 18.ਜੋਗਿੰਦਰ ਕਿੱਥੇ ਹੈ? |
Prof. Kuldip Pelia
604-339-2654
kpelia@yahoo.com
Punjabi is a very rich and colurful language
As native speakers, Punjabi is the 10th
most-spoken language in the World
Please also visit:
www.SurreyCommunityCollege.com
Copy Right 2015. All rights reserved.
Punjabi Tutor
Surrey, BC V3T
ph: 604-339-2654
kpelia