Prof. Kuldip Pelia
kpelia@yahoo.com
Tel.604-339-2654
778-681-4447
Surrey, BC, Canada
Punjabi Tutor
Surrey, BC V3T
ph: 604-339-2654
kpelia
· Bilingualism Boosts the Brain at all ages-CBC News
As After English, Punjabi is the most-spoken language in British Columbia. So it makes sense to teach Punjabi as a second language in BC schools. There are special benefits of learning Punjabi in British Columbia.
CMA--Census Metropolitan Area Reference: Census Canada 2011
In BC, which language should be learned as a second language? |
||
Area |
No. of French speakers |
No. of Punjabi speakers |
British Columbia |
57280 |
193,985 |
Vancouver CMA |
24,780 |
126,100 |
Surrey, City Abbotsford, City |
3,480 1,095 |
99,090 25,825 |
Benefits of Bilingualism
1. It increases creativity
2. It strengthens problem-solving ability
3. It increases brain activity- by the language switching mechanism
According to language researchers, Monolinguals use only 20% of their brain
Bilinguals do better in many kinds of tests. From 2008 to 2015, almost 100% Spelling Bee (USA) winners have been bilingual kids
4. It makes easy to learn a third language, as once you learn a second language, you become aware of grammar and language structures
5. It creates respect for different languages and cultures. It makes cross-cultural communication easy
6. It increases your marketability in the job market
In the fast shrinking world, it is not good to be a monolingual. You should try to be a bilingual or even a trilingual. More languages you know, better it is for you.
Please read the following articles (Google):
· Kids Who Speak Mandarin or Punjabi Will Have An Edge In The World Economy, Education Official Says-Janet Steffenhagen Vancouver Sun
· Why Bilinguals Are Smarter-Yudhijit Bhattacharjee, The New York Times
· Your Mind on Language: How Bilingualism Boosts Your Brain-Dan Roitman
2016 ਦੀ ਕੇਨੇਡੀਅਨ ਮਰਦਮ-ਸ਼ੁਮਾਰੀ ਦੇ ਅੰਕੜਿਆਂ ਦੇ ਮੁਤਾਬਿਕ ਪੰਜਾਬੀ ਕੇਨੇਡਾ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਵੀਂ ਭਾਸ਼ਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਦੂਸਰੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਬੋਲੀ ਹੈ। ਅਲਬਰਟਾ ਤੇ ਉਂਟਾਰਿਓ ਵਿੱਚ ਵੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਕੇਨੇਡਾ ਵਿੱਚ ਅੰਗ੍ਰੇਜ਼ੀ-ਪੰਜਾਬੀ ਦੋ-ਭਾਸ਼ੀਆ ਹੋਣਾ ਬਹੁੱਤ ਜ਼ਰੂਰੀ ਤੇ ਲਾਭਦਾਇਕ ਹੋ ਗਿਆ ਹੈ।
ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣ ਨਾਲ ਤੁਹਾਡੇ ਬੱਚੇ:
1. ਪੰਜਾਬੀ ਬੋਲਣਾ ਸਿਖ ਜਾਣਗੇ। ਇਸ ਨਾਲ ਉਹ ਆਪਣੇ ਦਾਦਾ-ਦਾਦੀ, ਨਾਨਾ-ਨਾਨੀ, ਅਤੇ ਹੋਰ ਪੰਜਾਬੀ ਬੋਲਣ ਵਾਲਿਆਂ ਨਾਲ ਗਲਬਾਤ ਕਰ ਸਕਣਗੇ।
2. ਨੌਕਰੀ ਦੀ ਅਰਜ਼ੀ ਵਿੱਚ ਉਹ ਆਪਣੇ ਦੋ-ਭਾਸ਼ੀਏ ਹੋਣ ਬਾਰੇ ਲਿੱਖ ਸਕਣਗੇ। ਅੱਜਕੱਲ ਅੰਗ੍ਰੇਜ਼ੀ-ਪੰਜਾਬੀ ਦੋ-ਭਾਸ਼ੀਆਂ ਦੀ ਬੜੀ ਮੰਗ ਹੈ।
3. ਆਪਣੇ ਖੁਦ ਦੇ ਕੰਮ ਵਿੱਚ ਕਾਮਯਾਬ ਹੋ ਸਕਣਗੇ ਕਿਉਂਕਿ ਪੰਜਾਬੀ ਬੋਲਣ ਕਾਰਨ ਉਨ੍ਹਾਂ ਨੂੰ ਆਪਣੀ ਬਰਾਦਰੀ ਵਿੱਚ ਹੀ ਕਾਫੀ ਕੰਮ ਮਿਲ ਜਾਵੇਗਾ।
4. ਵਿਆਹਾਂ ਸ਼ਾਦੀਆਂ ਤੇ ਤਿਉਹਾਰਾਂ ਵਿੱਚ ਖੁਲ੍ਹ ਕੇ ਹਿੱਸਾ ਲੈ ਸਕਣਗੇ। ਜਿਹੜੇ ਬੱਚੇ ਪੰਜਾਬੀ ਨਹੀਂ ਬੋਲ ਸਕਦੇ, ਉਹ ਅਜਿਹੇ ਮੌਕਿਆਂ ਤੇ ਬਹੁੱਤ ਬੁਰਾ ਮਹਿਸੂਸ ਕਰਦੇ ਹਨ ਤੇ ਨਿਮੋਝੂਣੇ ਜਿੱਹੇ ਹੋ ਕੇ ਇਕ ਕੋਨੇ ਤੇ ਖੜ੍ਹੇ ਰਹਿੰਦੇ ਹਨ।
5. ਪੰਜਾਬੀ ਗੀਤ ਸੰਗੀਤ ਨੂੰ ਮਾਣ ਸਕਣਗੇ।
6. ਜਦੋਂ ਉਹ ਪੰਜਾਬ ਦੇ ਦੌਰੇ ਤੇ ਜਾਣਗੇ ਤਾਂ ਪੰਜਾਬੀ ਦਾ ਗਿਆਨ ਹੋਣ ਕਾਰਨ ਉਹ ਆਪਣੇ ਦੌਰੇ ਚੰਗੀ ਤਰਾਂ ਮਾਣ ਸਕਣਗੇ।
7. ਆਪਣੀ ਪਛਾਣ (identity) ਅਤੇ ਸਭਿਅਤਾ ਨਾਲ ਜੁੜੇ ਰਹਿਣਗੇ।
ਬਚਪਨ ਤੋਂ ਹੀ ਬੱਚਿਆਂ ਨਾਲ ਪੰਜਾਬੀ ਬੋਲੋ। ਇਸ ਨਾਲ ਉਨ੍ਹਾਂ ਵਿੱਚ ਪੰਜਾਬੀ ਬੋਲਣ ਦੀ ਆਦਤ ਪੈ ਜਾਵੇਗੀ। ਪੰਜਾਬੀ ਬੋਲ ਸਕਣ ਦੀ ਯੋਗਤਾ ਤੇ ਉਹ ਖੁਸ਼ੀ ਤੇ ਮਾਣ ਮਹਿਸੂਸ ਕਰਨਗੇ। ਪੰਜਾਬੀ ਦਾ ਗਿਆਨ ਅੱਜ ਦੇ ਸਮੇਂ ਵਿੱਚ ਇੱਕ ਵਡਮੁੱਲਾ ਹੁੱਨਰ ਹੈ। ਜਵਾਨ ਹੋਣ ਤੇ ਜਦੋਂ ਤੁਹਾਡੇ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਯੋਗਤਾ ਦੇ ਫਾਇਦੇ ਮਿਲਣਗੇ ਤਾਂ ਉਹ ਤੁਹਾਡੇ ਬਹੁੱਤ ਸ਼ੁਕਰਗੁਜ਼ਾਰ ਹੋਣਗੇ। ਤੁਹਾਡੇ ਵਲੋਂ ਦਿੱਤੀ ਹੋਈ ਪੰਜਾਬੀ ਦੀ ਸੁਗਾਤ ਤੁਹਾਡੇ ਬੱਚੇ ਆਪਣੀ ਸਾਰੀ ਉੱਮਰ ਵਾਸਤੇ ਵਰਤ ਸਕਣਗੇ। ਇਹ ਦੇਖਿਆ ਗਿਆ ਹੈ ਕਿ ਪੰਜਾਬੀ ਨਾ ਬੋਲ ਸਕਣ ਵਾਲੇ ਪੰਜਾਬੀ ਬੱਚੇ ਹੀਣਤਾ ਦੀ ਭਾਵਨਾ ਮਹਿਸੂਸ ਕਰਦੇ ਹਨ।
ਅੱਜ ਦੇ ਸਮੇਂ ਵਿੱਚ ਹਰ ਇਨਸਾਨ ਨੂੰ ਘੱਟੋ ਘਟ ਦੋ ਬੋਲੀਆਂ ਆਉਣੀਆਂ ਚਾਹੀਦੀਆਂ ਹਨ। ਇਹ ਯਕੀਨ ਕੀਤਾ ਜਾਂਦਾ ਹੈ ਕਿ ਸਿਰਫ ਇੱਕ ਹੀ ਭਾਸ਼ਾ ਜਾਨਣ ਵਾਲੇ ਲੋਕ ਆਪਣੇ ਦਿਮਾਗ ਦਾ ਕੇਵਲ 20 ਪ੍ਰਤੀਸ਼ਤ ਹਿੱਸਾ ਹੀ ਵਰਤਦੇ ਹਨ। ਇਸ ਕਰਕੇ ਦੋ -ਭਾਸ਼ੀਆ ਹੋਣਾ ਚੰਗਾ ਹੈ। ਅਸਲ ਵਿੱਚ ਤੁਹਾਨੂੰ ਜਿੰਨੀਆਂ ਭਾਸ਼ਾਵਾਂ ਆਉਂਦੀਆਂ ਹੋਣ ਉਨਾਂ ਹੀ ਚੰਗਾ ਹੈ।
ਅੱਜ ਤੋਂ ਹੀ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣਾ ਸ਼ੁਰੂ ਕਰ ਦਿਓ।
ਪ੍ਰੋਫੈਸਰ ਕੁਲਦੀਪ ਸਿੰਘ ਪੇਲੀਆ
ਸੱਰੀ, ਬੀ.ਸੀ.
Start learning Punjabi today. Increase your employment chances. Punjabi is the 2nd most-spoken language in British Columbia. Employers may prefer English/Punjabi bilinguals over monolinguals.
The knowledge of Punjabi will help you better communicate with Punjabi-speaking people whose number is increasing in Canada.
By the way, Punjabi is the 3rd most-spoken language in Canada.
Please also visit:
www.SurreyCommunityCollege.com
Copy Right 2015. All rights reserved.
Punjabi Tutor
Surrey, BC V3T
ph: 604-339-2654
kpelia